Dhaba Mitran Da
Get notified when this item comes back in stock.

Dhaba Mitran Da (Paperback, Harcharan Singh Bawa)

Share

Dhaba Mitran Da  (Paperback, Harcharan Singh Bawa)

Be the first to Review this product
₹292
299
2% off
i
Sold Out
This item is currently out of stock
Author
Read More
Highlights
  • Binding: Paperback
  • Publisher: Rigi Publication
  • Genre: fiction
  • ISBN: 9789391041090
  • Pages: 88
Seller
BOOKNETZ
3.8
  • 7 Days Replacement Policy
    ?
  • See other sellers
  • Description
    ਇਹ ਢਾਬਾ ਜੀ ਟੀ ਕਰਨਾਲ ਰੋਡ ਤੇ ਹੈ ਤੇ ਉਥੋਂ ਦਾ ਖਾਣਾ ਬੜਾ ਸਵਾਦੀ ਤੇ ਲਾਜਵਾਬ ਹੈ ਜਿਸ ਦੀਆਂ ਧੁਮਾਂ ਦੂਰ ਦੂਰ ਤਕ ਹਨ | ਹਰ ਆਉਣ ਜਾਣ ਵਾਲਾ ਟਰੱਕ ਤੇ ਕਾਰ ਵਾਲਾ ਇਥੇ ਰੁਕ ਕੇ ਤੇ ਖਾਣਾ ਖਾਕੇ ਹੀ ਅਗੇ ਜਾਂਦੇ ਹਨ | ਇਕ ਵਾਰੀ ਪੁਲਸਿ ਇਨਫਾਰਮਰ ਇਥੋਂ ਦੇ ਹੀ ਟੇਲੀਫੋਨ ਬੂਥ ਵਿਚ ਹੀ ਮਾਰ ਦਿਤਾ ਜਾਂਦਾ ਹੈ ਜਦੋਂ ਉਹ ਹੀਰੋਇਨ ਦੀ ਵਡੀ ਖੇਪ ਬਾਰੇ ਪੁਲਿਸ ਨੂੰ ਇਤਲਾਹ ਦੇ ਰਹਿਾ ਸੀ, ਪੁਲਿਸ ਦੀ ਮੁਸਤੈਦੀ ਨਾਲ ਹੀਰੋਇਨ ਦੀ ਵਡੀ ਖੇਪ ਪਕੜੀ ਜਾਂਦੀ ਹੈ | ਰਾਜਧਾਨੀ ਕਾਲੇਜ ਦਿੱਲ੍ਹੀ ਦੀ ਬਸ ਜੋ ਕ ਚੰਡੀਗੜ੍ਹ ਪਿਕਨਿਕ ਮਨਾਣ ਜਾ ਰਹੀ ਸੀ, ਇਸੀ ਢਾੱਬੇ ਤੇ ਰੁਕਦੀ ਹੈ, ਬਸ ਵਚਿ ਦੋ ਕਵਾਰੇ ਟੀਚਰਾਂ ਦੇ ਪਿਆਰ ਦੀ ਨੋਕ ਝੋਂਕ ਵੀ ਵਿਖਾਈ ਗਈ ਹੈ| ਪਿੰਜੋਰ ਗਾਰਡਨ, ਰੋਜ਼ ਗਾਰਡਨ ਤੇ ਰੌਕ ਗਾਰਡਨ ਵੇਖ ਕੇ ਰਾਤ ਨੂੰ ਜੁਗਨੂੰ ਰੇਸਟੂਰੇਂਟ ਵਿਚ ਕੈਂਪ ਫਾਇਰ ਕੀਤੀ ਜਾਂਦੀ ਹੈ ਤੇ ਅੰਤਾਖਸ਼ਰੀ ਖੇਡੀ ਜਾਂਦੀ ਹੈ | ਰਾਜਧਾਨੀ ਕਾਲੇਜ ਦਾ ਹੀ ਸਟੁਡੈਂਟ ਲੀਡਰ ਤੇ ਉਸ ਦਾ ਸਾਥੀ ਪਾਕਸਿਤਾਨੀ ਅਸਮਾਜਕਿ ਤਤਵਾਂ ਨੂੰ ਹੀਰੋਇਨ ਦੇਕੇ ਬਦਲੇ ਵਚਿ ਹਥਆਿਰ ਲੈਂਦੇ ਹਨ, ਜਿਸ ਨਾਲ ਕਸ਼ਮੀਰ ਵਿਚ ਉਗਰਵਾਦ ਫੈਲਾਇਆ ਜਾਂਦਾ ਹੈ, ਬੰਬ ਧਮਾਕੇ ਕੀਤੇ ਜਾਂਦੇ ਹਨ, ਬੇਗੁਨਾਹਾਂ ਦਾ ਖੂਨ ਬਹਾਇਆ ਜਾਂਦਾ ਹੈ | ਅਖੀਰ ਵਿਚ ਕਾਲੇਜ ਦਾ ਸਟੂਡੈਂਟ ਲੀਡਰ ਤੇ ਉਸ ਦਾ ਸਾਥੀ ਫੜੇ ਜਾਂਦੇ ਹਨ, ਉਨ੍ਹਾਂ ਨੂੰ ਕਸ਼ਮੀਰ ਵਿਚ ਅਸ਼ਾਂਤੀ ਫੈਲਾਣ, ਉਗਰਵਾਦ ਫੈਲਾਣ, ਖੂੁਨ ਖਰਾਬਾ ਕਰਵਾਨ ਤੇ ਹਥਆਿਰਾਂ ਦੀ ਸਮੱਗਲਿੰਗ ਦੀ ਕਈ ਧਾਰਾਵਾਂ ਤੇ ਮੁਕੱਦਮਾ ਚਲਾਇਆ ਜਾਂਦਾ ਹੈ ਤੇ ਉਨ੍ਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਫਾਂਸੀ ਦੀ ਸਜਾ ਸੁਨਾਈ ਜਾਂਦੀ ਹੈ |
    Read More
    Specifications
    Book Details
    Number of Pages
    • 88
    Dimensions
    Width
    • 8.5
    Height
    • 5.5
    Be the first to ask about this product
    Safe and Secure Payments.Easy returns.100% Authentic products.
    You might be interested in
    Medical And Nursing Books
    Min. 50% Off
    Shop Now
    Other Self-Help Books
    Min. 50% Off
    Shop Now
    Economics Books
    Min. 50% Off
    Shop Now
    General Fiction Books
    Min. 50% Off
    Shop Now
    Back to top